WhatsApp Status

Unique Collection of Best WhatsApp Status

Punjabi status for whatsapp

Whatsapp is famous for its quick messaging technology. You can even get to know that the other person has seen your message or not. awhatsappstatus.in is one the best site for whatsapp status in Punjabi There are many Punjabi status for whatsapp also. You can even find hundreds of Punjabi ghaint status on our website.

kerala lottery results

 • ਬਹੁਤ ਤਕਲੀਫ ਹੁੰਦੀ ਹੈ ਜਦੋ ਦੋਨਾਂ ਤਰਫ ਤੋਂ ਪਿਆਰ ਹੋਵੇ, ਪਰ ਕਿਸਮਤ ਚ ਮਿਲਣਾ ਨਾ ਲਿਖਿਆ ਹੋਵੇ

 • ਮੇਰੀ ਮੈਂ ਨੇ ਤੇਰੇ ਤੋਂ ਜੁਦਾ ਰੱਖਿਆ, ਮੈਨੂੰ ਇਨਸਾਨ ਤੈਨੂੰ ਖੁਦਾ ਰੱਖਿਆ

 • ਨਵੀਆਂ ਰਾਤਾਂ ਪਰ ਓਹੀ ਖਿਆਲ

 • ਜਦੋਂ ਵੀ ਮੈਂ ਤੈਨੂੰ ਵੇਖਦਾਂ ਤਾਂ ਸੋਚਦਾਂ ਕਿ ਮੈਂ ਕਿੰਨਾ ਖੁਸ਼ਕਿਸਮਤ ਹਾਂ

 • ਹਰ ਕੁੜੀ ਹੱਕਦਾਰ ਹੈ ਉਸ ਮੁੰਡੇ ਦੀ ਜੋ ਉਸਨੂੰ ਖੁਸ਼ ਰੱਖਣ ਲਈ ਕੁਝ ਵੀ ਕਰੇੇ, ਹਰ ਮੁੰਡਾ ਹੱਕਦਾਰ ਹੈ ਉਸ ਕੁੜੀ ਦਾ ਜੋ ਉਸ ਲਈ ਕੀਤੀਆਂ ਕੋਸ਼ਿਸ਼ਾਂ ਦੀ ਕਦਰ ਕਰੇ

 • ਕਦੇ ਕਿਸੇ ਵਿਅਕਤੀ ਨੂੰ ਨਾਕਾਰੋ ਨਾ, ਕਿਓਂਕਿ ਚੰਗੇ ਲੋਕ ਸਾਨੂੰ ਖੁਸ਼ੀ ਦੇਂਦੇ ਨੇ ਤੇ ਮਾੜੇ ਲੋਕ ਤਜ਼ਰਬਾ

 • ਉਸ ਬੰਦੇ ਤੋਂ ਬਚੋ ਜੋ ਆਪਣੇ ਝੂਠ ਵਿਚ ਵੀ ਯਕੀਨ ਰੱਖਦਾ ਹੈ

 • ਹੰਜੂ ਸਾਡੇ ਦਿਲ ਦੀ ਜੁਬਾਨ ਹੁੰਦੇ ਨੇ, ਜਦੋ ਸਾਡੀ ਜੁਬਾਨ ਦਿਲ ਨੂੰ ਪਹੁੰਚੀ ਠੇਸ ਨਾ ਬਿਆਨ ਕਰ ਸਕੇ

 • ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਓਦੋ ਉਮਰ, ਦੂਰੀ, ਉਚਾਈ ਤੇ ਭਾਰ ਨਾਲ ਫਰਕ ਨਹੀਂ ਪੈਂਦਾ

 • ਕੁੱਝ ਰਿਸ਼ਤੇ ਏਨੇ ਮਜ਼ਬੂਤ ਹੁੰਦੇ ਨੇ ਕਿ ਜਿਨ੍ਹਾਂ ਤੁਸੀਂ ਓਹਨਾ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋ, ਉਹ ਓਹਨੇ ਹੀ ਜੁੜਦੇ ਜਾਂਦੇ ਹਨ

 • ਤੈਨੂੰ ਨੀ ਪਤਾ ਕਿ ਤੇਰਾ ਕਿੰਨਾ ਮਹੱਤਵ ਹੈ ਮੇਰੇ ਲਈ, ਅਤੇ ਮੈਨੂੰ ਨੀ ਪਤਾ ਕਿ ਮੈਂ ਏਹੇ ਦਸਾਂ ਕਿਵੇਂ

Punjabi quotes on love

We are providing the best Punjabi quotes on love which you can send on your love once on whatsapp. When a person feels sad they put Punjabi sad status, Punjabi love status, and Punjabi quote status to show how depressed they are. This allows their friends and family to know that this specific person is going through a hard situation.

 • ਰੌਬ ਰੂਬ ਨਾ ਝੱਲਦੀ ਕੁੜੀ ਸਰਦਾਰਾਂ ਦੀ

 • ਮੈ ਅੱਜ ਓਹੋ ਗਵਾਇਆ ਜੋ ਕਦੇ ਮੇਰਾ ਸੀ ਹੀ ਨਹੀਂ, ਪਰ ਤੂੰ ਤਾਂ ਸੱਜਣਾ ਉਸਨੂੰ ਗਵਾ ਦਿੱਤਾ ਜੋ ਸਿਰਫ ਤੇਰਾ ਹੀ ਸੀ

 • ਅਾਕੜਾ ਚ ਰਹਿਣਾ ਸਾਡੇ ਰਹਿਣ ਦਾ ਅਸੂਲ ਨੀ, ਅਣਖਾ ਤੋ ਬਿਨਾ ਸਾਨੂੰ ਜਿਉਣਾ ਵੀ ਕਬੂਲ ਨੀ

 • ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ ਉੱਨੇ ਸਾਹ ਵੀ ਨਾ ਆਏ ਜਿੰਨੀ_ ਯਾਦ ਤੇਰੀ ਆਈ

 • ਬੰਦੇ ਨੂੰ ਕਦੀ ਵੀ ਆਪਣੀ ਔਕਾਤ ਨਹੀ ਭੂੱਲਣੀ ਚਾਹੀਦੀ.. ਸੋਹਰਤ ਦਾ ਤਮਾਸਾ ਤਾ ਦੋ-ਚਾਰ ਦਿਨ ਦਾ ਹੁੰਦਾ

 • ਅੱਜ ਉਹ ਨਾ ਨਜ਼ਰੀ ਆਉਂਦੇ ਨੇ,ਜਿਹੜੇ ਨਜ਼ਰਾਂ ਦੇ ਵਿੱਚ ਰਹਿੰਦੇ ਸੀ..ਹੁਣ ਹੁੰਘਾਰਾ ਵੀ ਨਾਂ ਭਰਦੇ ਨੇ,ਜਿਹੜੇ ਹਾਂਜੀ – ਹਾਂਜੀ ਕਹਿੰਦੇ ਸੀ

 • ਗੁਲਾਬ ਵਰਗਾ ਹੈ ਦਿਲ ਮੇਰਾ, ਲੋਕ ਪੰਸਦ ਵੀ ਕਰਦੇ ਨੇ ਤੇ ਤੋੜ ਕੇ ਬੜਾ ਤੰਗ ਵੀ ਕਰਦੇ ਨੇ

 • ਦਿਲ️ ਵਿੱਚ ਮੇਰੇ ਚਾਅ ਬੜੇ ਨੇ, ਔਖੇ ਜਿੰਦਗੀ ਦੇ ਰਾਹ ਬੜੇ ਨੇ, ਰਹਿਮਤ ਤੇਰੀ ਮੰਗਾ ਵੀ ਤਾਂ ਕਿਵੇ ਰੱਬਾ,ਕੀਤੇ ਮੈ ਗੁਨਾਹ ਬੜੇ ਨੇ

 • ਉ ਮੈ ਛੱਡਤੇ ਜੱਬ ਇਹਨਾਂ ਨਾਰਾ ਦੇ ਹੁਣ ਬੁੱਲੇ ਲੁਟੀਦੇ ਬੈਠ ਵਿਚ ਯਾਰਾ ਦੇ

 • ਸਿਰ ਓੁਤੇ ਬਾਬੇ ਨਾਨਕ ਦੀ ਰਹੇ ਕਿਰਪਾ, ਸਾਧਾ ਦੇ ਤਵੀਤ ਕਿਥੇ ਪਾਰ ਲਉਦੇ ਨੇ, ਮੁੱਛ ਤਾ ਅੱਜ ਕੱਲ ਜਣਾ ਖਣਾ ਰੱਖਦਾ, ਗੱਲ ਸਦਾ ਸਿਰੇ ਸਰਦਾਰ ਲਉਦੇ ਨੇ

 • ਯਾਰਾਂ ਬਿਨਾਂ ਜੱਗ ਤੇ ਹਨੇਰਾ ਲੱਗਦਾ ਯਾਰ ਨਾਲ ਹੋਣ ਤਾਂ ਸਵੇਰਾ ਲੱਗਦਾ . ਕੁੱਝ ਯਾਰ ਮੈਨੂੰ ਮਿਲੇ ਨੇ ਭਰਾਵਾਂ ਵਰਗੇ,ਆਪਣੇ ਹੱਥੀ ਜੋ ਸਿਰ ਛਾਵਾਂ ਕਰਦੇ..

 • ਕਹਿੰਦੀ ਮੈਂ ਜਿਹਨੂੰ ਵੀ ਪੁੱਛਿਆ ਸਾਰੇ ਤੇਰੀ ਕਰਦੇ ਤਾਰੀਫ਼ ਆ ਪੈਸੇ ਦਿੱਤੇ ਇਹਨਾਂ ਨੂੰ ਜਾਂ ਤੂੰ ਸੱਚੀਓ ਸ਼ਰੀਫ ਆ..

 • ਜਿਹੜਾ banya ਅੜਿਕਾ Sade ਰਾਹ da ਕਰ dena uss ਨੂੰ ਪਰਾਂ…

 • ਭੁੱਖ ਨੰਗ ਨਹੀਂ ਮਿਟਣੀ, ਭਾਵੇਂ ਪੰਜ਼ੇ ਉੱਤੇ ਨੱਚ ਭਾਵੇਂ ਤੱਕੜੀ ਚ ਤੁਲ

 • ਦੂਸਰਿਆਂ ਦੀ ਮਦਦ ਕਰਨ ਲੲੀ ਕਿਸੇ ਕੋਲ ਸਮਾਂ ਨਹੀ ਪਰ ਹੋਰਾਂ ਦੇ ਕੰਮ ਵਿਚ ਟੰਗ ਅੜਾਉਣ ਲਈ ਸਭ ਕੋਲ ਹੈ

 • ਪੰਜਾਬੀਅਾਂ ਦੀ ਮਸ਼ਹੂਰ ਅਾਦਤ, ਸੁੱਤੇ ਪੲੇ ਬੰਦੇ ਨੂੰ ਜਗਾ ਕੇ ਪੁੱਛਣਗੇ ਬਾੲੀ ਸੁੱਤਾ ਪਿਅਾ ਸੀ? smile

 • ਦਿਲਾਂ ਨਾਲ ਜਾਂਦੀਆਂ ਨਿਭਾਈਆਂ ਯਾਰੀਆਂ, ਦਿਮਾਗ ਨਾਲ ਬੱਲਿਆ ਵਪਾਰ ਹੁੰਦੇ ਨੇ….!!!!!

 • ਉਹ ਭਾਵੇ ਪੱਥਰਾ ਵਰਗੇ ਨੇ, ਅਸੀ ਰੱਬ ਬਣਾ ਕੇ ਬੈਠੇ ਹਾ, ਉਹ ਦਿਲ ਤੋ ਲਾਹੀ ਬੈਠੇ ਨੇ, ਅਸੀ ਦਿਲ ਤੇ ਲਾੲੀ ਬੈਠੇ ਹਾ

 • ਸੁਧਰ ਦਾ ਨੀ ਜਿੰਨਾ ਚਿਰ ਮਰਦਾ ਨੀ

New Punjabi status

Social media has a boom of expressing emotions through short small quotes. Check our website and get more new punjabi status.

 • ਹਮੇੰ ਸਮਝਨਾ ਹਰ ਕਿਸੀ ਕੇ ਬੱਸ ਕੀ ਬਾਤ ਨਹੀਂ

 • ਭਰੋਸਾ ਖੁਦ ਤੇ ਰੱਖੋਗੇ ਤਾਂ ਤਾਕਤ ਮਿਲੇਗੀ, ਦੂਸਰਿਆਂ ਤੇ ਰੱਖੋਗੇ ਤਾਂ ਕਮਜੋਰ ਹੋ ਜਾਉਂਗੇ।

 • ਵਕਤ ਨੇ ਬੀਤਣਾ ਹੀ ਹੈ…. ਜਾਗਦਿਆਂ ਵੀ, ਸੁੱਤਿਆਂ ਵੀ, ਹੱਸਦਿਆਂ ਵੀ, ਤੇ ਰੋਂਦਿਆਂ ਵੀ।

 • ਸਾਥ ਛੱਡਣ ਵਾਲੇ ਨੂੰ ਇੱਕ ਬਹਾਨਾ ਚਾਹੀਦਾ, ਵਰਨਾ ਨਿਭਾਉਣ ਵਾਲੇ ਤਾਂ ਮੌਤ ਦੇ ਦਰਵਾਜ਼ੇ ਤਕ ਸਾਥ ਨਹੀ ਛੱਡਦੇ।

 • ਤੁਸੀਂ ਕਿਸੀ ਇਨਸਾਨ ਦਾ ਦਿੱਲ ਬੱਸ ਤੱਦ ਤਕੱ ਦੁਖਾ ਸਕਦੇ ਹੋਂ, ਜੱਦ ਤਕੱ ਓਹ ਇਨਸਾਨ ਤੁਹਾਨੂੰ ਪਿਅਾਰ ਕਰਦਾ ਹੈ।

 • ਆਪਣਾ ਹੋਵੇ ਤਾਂ ਸ਼ੀਸ਼ੇ ਵਰਗਾ, ਹੱਸੇ ਵੀ ਨਾਲ ਤੇ ਰੋਵੇ ਵੀ ਨਾਲ।

 • ਫੋਕੀ ਟੌਹਰ ਤੋਂ ਪਰੇ, ਚੰਗੇ ਅਾਪਣੇ ਘਰੇ, ਸਦਾ ਮਸਤੀ ਵਿੱਚ ਰਹੀਏ ਚਾਹੇ ਖੋਟੇ ਜਾ ਖਰੇ।

 • ਕੱਚ ਤੇ ਸੱਚ ਹਮੇਸ਼ਾ ਚੁੱਭਦੇ ਹੀ ਹਨ।

 • ਖੁੱਲਾ ਖਰਚ ਨੀ ਕਰ ਸਕਦੇ, ਹਲੇ ਮਜਬੂਰੀ ਏ। ਪਰ ਕਿਸਮਤ ਬਦਲੂ, ਸਮਾਂ ਵੀ ਬਦਲੂ, ਅਾਸ ਇਹ ਪੂਰੀ ਏ।

 • ਸਾਦਾਪਣ ਮੇਰੀ ਗੱਲਬਾਤ ਵਿੱਚ ਰੱਖ਼ੀਂ, ਮੈਨੂੰ ਮੇਰੇ ਮਾਲਕਾ ਅੋਕਾਤ ਵਿੱਚ ਰੱਖ਼ੀਂ।

 • ਕਿੰਨਾਂ ਸੈਂਟੀ ਸੀ ਆਸ਼ਿਕ ਸੋਚ ਕੇ ਹੱਸਦੀ ਹੋਵੇਂਗੀ,ਕਿੱਸੇ ਮੇਰੇ ਨਿੱਤ ਨਵੇਂ ਯਾਰ ਨੂੰ ਦੱਸਦੀ ਹੋਵੇਂਗੀ

 • ਜਦ ਮਾਂਵਾਂ ਦੇਣ ਦੁਆਵਾਂ, ਮੰਜਿਲ ਮਿਲ ਜਾਂਦੀ, ਸੌਖੀਆਂ ਹੋ ਜਾਣ ਰਾਹਵਾਂ ॥

Unique Punjabi status

Life can give us lots’ of beautiful persons, but only one person is enough for a beautiful life. Put this unique status in Punjabi and get amazing replies in Punjabi language on whatsapp

 • ਮੇਰੇ ਦੁਸ਼ਮਣ ਕਹਿੰਦੇ ਦਿਖਾ ਤੇਰੀ ਤਾਕਤ, ਮੈਂ ਕਿਹਾ ਪੁੱਤ ਜਿੰਨੀ ਤੇਰੀ ਪਹਿਚਾਣ ਹੈ, ਉਸਤੋਂ ਜਾਦਾ ਸਾਡਾ ਮਾਨ ਸਨਮਾਨ ਹੈ

 • ਕਿਤੇ ਅੜ ਜੇ ਗਰਾਰੀ ਯਾਰ ਬਣ ਜਾਦੇ ਥੰਮ , ਏਥੇ ਦੋਗਲੇ ਜੇ ਬੰਦਿਆਂ ਦਾ ਹੈਣੀ ਕੋਈ ਕੰਮ

 • ਹੱਥ ਤੇ ਘੜੀ ਭਾਂਵੇ ਕੋਈ ਵੀ ਹੋਵੇ ਪਰ ਵਕ਼ਤ ਆਪਣਾ ਹੋਣਾ ਚਾਹੀਦਾ

 • Photo ਤਾਂ ਲੋਕ ਪਾਉਂਦੇ ਨੇ ਮਿੱਠੀਏ, ਸਾਡੀ ਤਾਂ Launch ਹੁੰਦੀ ਏ ਬੱਲ਼ੀਏ

 • ਬਣਦੇ ਨੇ ਸ਼ੇਰ ਆ ਜਵਾਕ ਕਲ ਦੇ ਟਿਕਾ ਕੇ ਵੱਜੀ ਇਕ ਚਪੇੜ ਵੀ ਨਹੀਂ ਝੱਲਦੇ

 • ਕਲ ਮੈਨੂੰ ਰੋਕ ਕੇ ਕੇਂਦੀ ਪਿਆਰ ਨਾਲ ਮੰਨ ਜਾ ਨਹੀਂ ਤਾਂ ਚਾਕ ਕੇ ਲੈਜੂ

Love Punjabi Status

Put your Status on whatsapp in Punjabi and show your love once that how much you love them.

Different Status in Punjabi

Social media has a boom of expressing emotions through short small quotes. They put different status in Punjabi languages, love status in Punjabi, unique status in Punjabi on their whatsapp, Facebook and twitter account.

Best Whatsap Status in Punjabi

Whatsapstatus,in is the right platform to find the best whatsapp status in Punjabi language. You can even find hundreds of Punjabi ghaint status on our website.

Punjabi Status Lines

Put your Punjabi status lines on whatasp and get famed with your amazing status. We are here to satisfy you by our best work!

 • TAINU TA MOH LEYA GAIRA NE ASI HOR KITE NAE DULL SKDE , SADI V EK MAJBOORI A , TERA PYAR KADE NAE BHUL SKDE…..

 • KI WAFFA MILNI OHNA TON.. JO KUD BEWAFFA NE !

 • NAA MARO PAANI VICH PATHAR, ISSH PAANI NU VI KOI PINDA HOVEGA; APNI ZINDAGI NU HASS KE GUZARO YAARO, TUHANU VEKH KE VI KOI JEONDA HOVEGA!

 • JO TIME PAS SI TERE LYE, OH PYAR BAN GYA MERE LYE..

 • ANSOO TERE DIGGAN TE AKH MERI ROVEY SATT TENU LAGEY DARD MENU HOVEY RAB KAREY SAADI DOSTI INNI GEHRI HOVEY LITTAR TENU PAIN TE GALTI MERI HOVEY.. ?

 • ME MANGI SI MAUT RAB TOH, OTE MENU PYAAR CH PA DITTA..

 • ASSI KISE DE KUJH NAHI LAGDE, NA KOI SAADA DARDI; VICH RAAHAN DE CHADD KE TUR GAYE, WAH MAULA TERI MARZI!

 • GALTI NAAL VI KADI KISE NAAL PYAAR NAA KAREYO; MAR MAR KE JEONA PAI JANA KADI ISHQ VICH KISE TE NA MAREYO!

 • DIL KARDA AE TERE KOL AA KE RUK JAVA.

 • MUDDTAA HOYIAN VICCHDE NU OH GALLAAN PHIR YAAD KARN NU JEE KARDA; RABB JAANE TERA MERA KI RISHTA AJJ PHIR TAINU APNI KEHAN NU JEE KARDA!

 • JO ASSAR HAI AKH DI MAAR ANDER, OH NA TEER TE NA TALWAAR ANDAR.

 • A PUNJABI WOMEN IN LONDON, TELLING 2 ENGLISH DOCTOR ABOUT HER BABY’S ILLNES. . . DOCTOR MY BABY IS ILL 1WEEK DA, NA EAT DA NA SLEEP DA, BUS WEEP DA E WEEP DA.

 • HUN JITHE YAADA TERIYA REHNDIYA NE.

 • TAINU RABB DE KOLO MANGYA SI PAR KISMAT DE VICH NA LIKHA SAKE; IS DUNIYA KOLO DOOR JA KE VI ASSI TEINU DIL VICHON NA BHULA SAKE!

 • DEKH JINA NU MUH MUD DE C RAFFLAN DE.

 • ASSI KISE DE KUJH NAI LAGDE, NA KOI SAADA DARDI; VICH RAWAA’N DE CHADD KE TUR GAYE, WAH MAULA TERI MARZI!

 • SHIKARI BAN GYE SOHNIYA SOHNIYA SHAKLA DE.

 • HAADSA IKKO HI MERE NAAL AKSAR HO GEYA; JO VI SHEESHA DEKHYA MAIN, OHI PATTHAR HO GEYA!

 • ANKHA DI KHAIL YARO, HUNDI UMRA DI JAIL..

 • BAHUT WAAR BADAL BADAL KE VEKH LIA APNIA RAHAAN MAIN; PAR PATA NAHIO KYON MANZIL TE TA SIRF TE SIRF TU HI DISDI HAI!

 • DUNYIA CH LAGDA NA JEE..JIND JIVE JAIL DI SALAKHAN..

 • BHUL BAITHA SI KADE CHANN TAARE KISE DE NAHI HOYE; AIWEN AMBRAN WAL HATH MARDA REHA!

 • CHAAN BADLAAN CH KHO GEYA AE.. NI TYM PEG DA V HO GYA AE.. ?

Leave a Reply

Your email address will not be published. Required fields are marked *

Frontier Theme